Freeimage.host ਦੀ API v1 ਤਸਵੀਰਾਂ ਅੱਪਲੋਡ ਕਰਨ ਦੀ ਆਗਿਆ ਦਿੰਦੀ ਹੈ।
API ਕੁੰਜੀ
API ਕਾਲ
ਬੇਨਤੀ ਵਿਧੀ
API v1 ਕਾਲਾਂ POST ਜਾਂ GET ਬੇਨਤੀ ਵਿਧੀਆਂ ਦੀ ਵਰਤੋਂ ਕਰਕੇ ਕੀਤੀਆਂ ਜਾ ਸਕਦੀਆਂ ਹਨ ਪਰ ਕਿਉਂਕਿ GET ਬੇਨਤੀਆਂ URL ਦੀ ਸੁਵੀਕਾਰਤ ਵੱਧ ਤੋਂ ਵੱਧ ਲੰਬਾਈ ਨਾਲ ਸੀਮਿਤ ਹੁੰਦੀਆਂ ਹਨ, ਤੁਹਾਨੂੰ POST ਬੇਨਤੀ ਵਿਧੀ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਬੇਨਤੀ URL
ਪੈਰਾਮੀਟਰ
- ਕੁੰਜੀ (ਲਾਜ਼ਮੀ) API ਕੁੰਜੀ।
- ਕਾਰਵਾਈ ਤੁਸੀਂ ਕੀ ਕਰਨਾ ਚਾਹੁੰਦੇ ਹੋ [ਮੁੱਲ: upload]।
- ਸਰੋਤ ਤਸਵੀਰ ਦੀ URL ਜਾਂ base64 ਨਾਲ ਐਨਕੋਡ ਕੀਤੀ ਤਸਵੀਰ ਸਟਰਿੰਗ ਵਿਚੋਂ ਕੋਈ ਇੱਕ। ਤੁਸੀਂ ਆਪਣੀ ਬੇਨਤੀ ਵਿੱਚ FILES["source"] ਵੀ ਵਰਤ ਸਕਦੇ ਹੋ.
- ਫਾਰਮੈਟ ਵਾਪਸੀ ਫਾਰਮੈਟ ਸੈੱਟ ਕਰਦਾ ਹੈ [ਮੁੱਲ: json (ਮੂਲ), redirect, txt]।
ਉਦਾਹਰਣ ਕਾਲ
ਸਥਾਨਕ ਫ਼ਾਈਲਾਂ ਅੱਪਲੋਡ ਕਰਦੇ ਸਮੇਂ ਹਮੇਸ਼ਾਂ POST ਵਰਤੋ। Url ਐਨਕੋਡਿੰਗ ਕੀਤੇ ਅੱਖਰਾਂ ਕਰਕੇ base64 ਸਰੋਤ ਬਦਲ ਸਕਦਾ ਹੈ ਜਾਂ GET ਬੇਨਤੀ ਦੀ URL ਲੰਬਾਈ ਸੀਮਾ ਕਰਕੇ ਵੀ।
API ਜਵਾਬ
API v1 ਜਵਾਬ ਸਾਰੀਆਂ ਅੱਪਲੋਡ ਕੀਤੀਆਂ ਤਸਵੀਰਾਂ ਦੀ ਜਾਣਕਾਰੀ JSON ਫਾਰਮੈਟ ਵਿੱਚ ਦਿਖਾਉਂਦਾ ਹੈ।
JSON ਜਵਾਬ ਵਿੱਚ ਹੈਡਰ ਸਥਿਤੀ ਕੋਡ ਹੋਣਗੇ ਤਾਂ ਜੋ ਤੁਸੀਂ ਆਸਾਨੀ ਨਾਲ ਸਮਝ ਸਕੋ ਕਿ ਬੇਨਤੀ ਠੀਕ ਸੀ ਜਾਂ ਨਹੀਂ। ਇਹ ਵੀ ਆਉਟਪੁੱਟ ਕਰੇਗਾ ਸਥਿਤੀ ਗੁਣ।
